ਪਟਾਊ ਸਿੰਡਰੋਮ (T13): ਮਾਪਿਆਂ ਲਈ ਜਾਣਕਾਰੀ
ਇਹ ਜਾਣਕਾਰੀ ਉਹਨਾਂ ਮਾਤਾ-ਪਿਤਾ ਲਈ ਹੈ ਜਿਨ੍ਹਾਂ ਦੇ ਬੱਚੇ ਨੂੰ ਪਟਾਊਜ਼ ਸਿੰਡਰੋਮ (Patau’s syndrome) (ਪਟਾਊ ਦੇ ਸਹਿ-ਲੱਛਣ) ਹੋ ਸਕਦਾ ਹੈ। ਇਹ ਉਹਨਾਂ ਦੀ ਦੇਖਭਾਲ ਦੇ ਅਗਲੇ ਪੜਾਵਾਂ ਵਿੱਚ ਸਿਹਤ ਪੇਸ਼ੇਵਰਾਂ ਨਾਲ ਗੱਲ ਕਰਨ ਵਿੱਚ ਉਹਨਾਂ ਦੀ ਮਦਦ ਕਰ ਸਕਦੀ ਹੈ।
Applies to England
ਦਸਤਾਵੇਜ਼
ਵੇਰਵੇ
ਪਟਾਊਜ਼ ਸਿੰਡਰੋਮ NHS Fetal Anomaly Screening Programme (FASP) (NHS ਭਰੂਣ ਅਸੰਗਤੀ ਸਕ੍ਰੀਨਿੰਗ ਪ੍ਰੋਗਰਾਮ) (FASP) ਦੇ ਹਿੱਸੇ ਵਜੋਂ 20-ਹਫ਼ਤੇ ਦੇ ਸਕੈਨ ਵਿੱਚ ਜਾਂਚ ਕੀਤੀ ਗਈ ਇੱਕ ਸਥਿਤੀ ਹੈ। ਇਸ ਦਸਤਾਵੇਜ਼ ਵਿੱਚ ਮਾਪਿਆਂ ਲਈ ਇਸ ਬਾਰੇ ਜਾਣਕਾਰੀ ਸ਼ਾਮਲ ਹੈ:
- ਮਥਿਤੀ ਕੀ ਹੈ
- ਟੈਸਟ ਅਤੇ ਮੁਲਾਕਾਤਾਂ ਲਈ ਅੱਗੇ ਦੀ ਕਾਰਵਾਹੀ
- ਬੱਚੇ ਲਈ ਨਜ਼ਰੀਆ ਕੀ ਹੈ
- ਅੱਗੇ ਕੀ ਹੁੰਦਾ ਹੈ
- ਭਵਿੱਖ ਦੀਆਂ ਗਰਭ-ਅਵਸਥਾਵਾਂ ਵਿੱਚ ਇਸ ਦੇ ਹੋਣ ਦੀ ਕਿੰਨੀ ਸੰਭਾਵਨਾ ਹੈ
- ਕਿੱਥੇ ਵਧੇਰੇ ਸਹਾਇਤਾ ਅਤੇ ਜਾਣਕਾਰੀ ਉਪਲਬਧ ਹੈ
Updates to this page
-
Added translations for Arabic, Bengali, Chinese, Gujarati, Polish, Portuguese, Punjabi, Romanian, Spanish and Urdu
-
Changed lead organisation to NHS England. Removed reference to screening helpdesk. Removed references to PHE.
-
Converted guidance from PDF to HTML and made some slight changes to terminology.
-
First published.