ਸਿਫਿਲਿਸ (ਆਤਸ਼ਿਕ): ਸਕ੍ਰੀਨਿੰਗ ਦੇ ਨਤੀਜੇ ਦੀ ਵਿਆਖਿਆ ਕਰਨਾ
ਉਹਨਾਂ ਔਰਤਾਂ ਲਈ ਜਾਣਕਾਰੀ ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਦੇ ਸਕ੍ਰੀਨਿੰਗ ਟੈਸਟ ਵਿੱਚ ਸਿਫਿਲਿਸ ਦਾ ਪਤਾ ਲੱਗਿਆ ਹੈ।
Applies to England
ਦਸਤਾਵੇਜ਼
ਵੇਰਵੇ
ਸਿਹਤ-ਸੰਭਾਲ ਪੇਸ਼ਾਵਰ ਅਤੇ ਔਰਤਾਂ ਸਿਫਿਲਿਸ ਬਾਰੇ ਜਾਣਨ ਲਈ ਅਤੇ ਉਹਨਾਂ ਦੇ ਸਕ੍ਰੀਨਿੰਗ ਨਤੀਜੇ ਅਤੇ ਫਾਲੋ-ਆਨ ਦੇਖਭਾਲ ਬਾਰੇ ਚਰਚਾ ਕਰਨ ਲਈ ਇਸ ਜਾਣਕਾਰੀ ਦਾ ਹਵਾਲਾ ਲੈ ਸਕਦੇ ਹਨ।