HIV: ਸਕ੍ਰੀਨਿੰਗ ਦੇ ਨਤੀਜੇ ਦੀ ਵਿਆਖਿਆ ਕਰਨਾ
ਉਹਨਾਂ ਔਰਤਾਂ ਲਈ ਮਹੱਤਵਪੂਰਨ ਜਾਣਕਾਰੀ ਜਿਨ੍ਹਾਂ ਦੇ ਜਨਮ ਤੋਂ ਪਹਿਲਾਂ ਸਕ੍ਰੀਨਿੰਗ ਟੈਸਟ ਦਿਖਾਉਂਦੇ ਹਨ ਕਿ ਉਹਨਾਂ ਨੂੰ HIV ਹੈ, ਤਾਂ ਜੋ ਉਹਨਾਂ ਦੇ ਨਤੀਜੇ ਦੀ ਵਿਆਖਿਆ ਕਰਨ ਵਿੱਚ ਮਦਦ ਕੀਤੀ ਜਾ ਸਕੇ।
Applies to England
ਦਸਤਾਵੇਜ਼
ਵੇਰਵੇ
ਸਿਹਤ-ਸੰਭਾਲ ਪੇਸ਼ਾਵਰ ਅਤੇ ਔਰਤਾਂ HIV ਬਾਰੇ ਜਾਣਨ ਲਈ ਅਤੇ ਉਹਨਾਂ ਦੇ ਸਕ੍ਰੀਨਿੰਗ ਨਤੀਜੇ ਅਤੇ ਫਾਲੋ-ਆਨ ਦੇਖਭਾਲ ਬਾਰੇ ਚਰਚਾ ਕਰਨ ਲਈ ਇਸ ਜਾਣਕਾਰੀ ਦਾ ਹਵਾਲਾ ਲੈ ਸਕਦੇ ਹਨ।
Updates to this page
-
Updated NHS England contact email
-
Publication of updated translations
-
PDF of the English version of the leaflet replaced with an accessible HTML document.
-
Updated personal data and copyright information statements.
-
First published.